Gender in Nouns
ਅਜੋਕੀ ਅੰਗਰੇਜ਼ੀ ਭਾਸ਼ਾ ਵਿੱਚ nouns ਦੀ ਫੌਰਮ ਜਿਆਦਾਤਰ plurals ਬਣਾਉਣ ਲਈ ਹੀ ਬਦਲੀ ਜਾਂਦੀ ਹੈ ਪਰ ਬਹੁਤ ਹੀ ਘੱਟ ਮੌਕਿਆਂ ਉੱਤੇ ਅਜਿਹਾ ਹੁੰਦਾ ਹੈ ਕਿ ਨਾਉਨਸ ਦੀ ਫੌਰਮ ਜੈਂਡਰ (ਇਸਤਰੀ ਲਿੰਗ/ਪੁਲਿੰਗ) ਦਿਖਾਉਣ ਲਈ ਵੀ ਬਦਲੀ ਜਾਂਦੀ ਹੈ।
ਇਸ ਆਰਟੀਕਲ ਵਿੱਚ ਅਸੀਂ ਦੇਖਾਂਗੇ ਕਿ ਅਜਿਹਾ ਕਦੋਂ ਅਤੇ ਕਿਵੇਂ ਕੀਤਾ ਜਾਂਦਾ ਹੈ।
Making a noun feminine
ਜਦੋਂ ਨਾਉਨ ਦੀ ਫੌਰਮ ਜੈਂਡਰ ਦਿਖਾਉਣ ਲਈ ਕੀਤੀ ਜਾਂਦੀ ਹੈ, ਓਦੋਂ ਜਿਆਦਾਤਰ ਅਜਿਹਾ ਇਸਤਰੀ ਲਿੰਗ (feminine gender) ਦਿਖਾਉਣ ਲਈ ਕੀਤਾ ਜਾਂਦਾ ਹੈ।
1. “-ess”
ਇਸਤਰੀ ਲਿੰਗ ਦਿਖਾਉਣ ਲਈ -ess ਸੱਭ ਤੋਂ ਵੱਧ ਵਰਤਿਆ ਜਾਂ ਵਾਲਾ suffix ਹੈ। ਇਹ ਅਕਸਰ ਔਰਤ ਦੀ (ਵਿਹਾਰਿਕ) professional, ਪ੍ਰਤਿਸ਼ਠਿਤ (noble), ਰਾਜਸੀ (royal), ਜਾਂ ਧਾਰਮਿਕ (religious) ਪਦਵੀ (title) ਦਿਖਾਉਣ ਲਈ ਵਰਤਿਆ ਜਾਂਦਾ ਹੈ।
ਉਦਾਹਰਣ
i. stewardess
ii. waitress
iii. actress
iv. abbess
v. countess
vi. duchess
vii. princess
2. “-ette”
-ette ਇੱਕ ਹੋਰ ਅਜਿਹਾ ਸੂਫ਼ੀਜ਼ਹੈ ਜੋ feminine gender ਦਿਖਾਉਣ ਲਈ ਵਰਤਿਆ ਜਾਂਦਾ ਹੈ। -ess ਵਾੰਗੂ ਇਸਦੀ ਵਰਤੋਂ ਵੀ ਲਗਭਗ ਖਤਮ ਹੋ ਚੁੱਕੀ ਹੈ।
ਉਦਾਹਰਣ
i. suffragette
ii. bachelorette
3. Other feminine suffixes
-ess ਅਤੇ -ette ਤੋਂ ਇਲਾਵਾ -ine ਅਤੇ -trix ਅਜਿਹੇ ਦੋ suffixes ਹਨ ਜੋ ਫੈਮਿਨਿਨ ਜੈਂਡਰ ਦਿਖਾਉਣ ਲਈ ਵਰਤੇ ਜਾਂਦੇ ਹਨ।
Nouns with inherent gender identity
ਕੁੱਝ ਨਾਉਨਸ ਅਜਿਹੇ ਵੀ ਹੁੰਦੇ ਹਨ ਜੋ ਵੱਖ ਵੱਖ ਜੈਂਡਰ ਨੂੰ ਦਰਸਾਉਂਦੇ ਹਨ। ਅਜਿਹੇ ਨਾਉਨਸ ਨੂੰ ਬਦਲਣਾ ਨਹੀਂ ਪੈਂਦਾ।
Animal names
0 Comments