Inflection of Adverbs
ਜਦੋਂ ਅਸੀਂ ਦੋ ਜਾਂ ਦੋ ਤੋਂ ਜਿਆਦਾ ਕੰਮਾਂ (verbs) ਦੀ ਤੁਲਨਾ ਕਰਨੀ ਹੋਵੇ ਅਤੇ ਇਹ ਦੇਖਣਾ ਹੋਵੇ ਕਿ ਉਨ੍ਹਾਂ ਵਿੱਚੋਂ ਕਿਹੜਾ ਜਿਆਦਾ ਤੀਬਰਤਾ ਨਾਲ ਕੀਤਾ ਗਿਆ/ਜਾ ਰਿਹਾ ਹੈ ਤਾਂ ਅਸੀਂ adverbs ਦੀ ਫੌਰਮ ਨੂੰ ਬਦਲ ਕੇ ਅਜਿਹਾ ਕਰ ਸਕਦੇ ਹਾਂ। ਜਦੋਂ adverbs ਦੀ ਫੌਰਮ ਬਦਲੀ ਜਾਂਦੀ ਹੈ ਤਾਂ ਉਹ comparative ਜਾਂ superlative adverbs ਬਣ ਜਾਂਦੇ ਹਨ।
• Comparative Adverbs: ਜੋ adverbs ਦੋ verbs ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਕੰਪੈਰੇਟਿਵ ਅਡਵਰਬਸ ਕਹਿੰਦੇ ਹਨ।
• Superlative Adverbs: ਜੋ adverbs ਦੋ ਤੋਂ ਵੱਧ verbs ਦੀ ਤੁਲਨਾ ਕਰਨ ਲਈ ਵਰਤੇ ਜਾਂਦੇ ਹਨ, ਉਨ੍ਹਾਂ ਨੂੰ ਸੁਪਰਲੇਟਿਵ ਅਡਵਰਬਸ ਕਹਿੰਦੇ ਹਨ।
ਨੋਟ - ਇਨ੍ਹਾਂ ਬਾਰੇ ਵਿਸਥਾਰ ਵਿੱਚ ਪੜ੍ਹਨ ਲਈ 'Degrees of Comparison of Adverbs' ਆਰਟੀਕਲ ਨੂੰ ਦੇਖੋ।
0 Comments