Prepositions with verbs
ਕੁੱਝ ਵਰਬਸ ਨੂੰ ਓਬਜੈਕਟ ਨਾਲ ਵਰਤਣ ਲਈ ਸਾਨੂੰ ਪ੍ਰੈਪੋਸੀਸ਼ਨਸ ਦਾ ਇਸਤੇਮਾਲ ਕਰਨਾ ਪੈਂਦਾ ਹੈ। ਜਦੋਂ ਅਸੀਂ ਅਜਿਹਾ ਕਰਦੇ ਹਾਂ ਤਾਂ ਵਰਬ ਅਤੇ ਪ੍ਰੈਪੋਸੀਸ਼ਨ ਦੇ ਇਸ ਜੋੜ ਨੂੰ ਪ੍ਰੈਪੋਸੀਸ਼ਨਲ ਵਰਬਸ (prepositional verbs) ਕਿਹਾ ਜਾਂਦਾ ਹੈ।
1. Verb + for
Verb + for ਦੀ ਵਰਤੋਂ ਵਜਾ (reason) ਜਾਂ ਮਕਸਦ (purpose) ਦਰਸਾਉਣ ਲਈ ਕੀਤੀ ਜਾਂਦੀ ਹੈ।
2. Verb + to
Verb + to ਦੀ ਵਰਤੋਂ ਦਿਸ਼ਾ (direction) ਜਾਂ ਦੋ ਲੋਕਾਂ ਵਿੱਚਲਾ ਰਿਸ਼ਤਾ (relationship) ਦਿਖਾਉਣ ਲਈ ਕੀਤੀ ਜਾਂਦੀ ਹੈ।
3. Verb + about
Verb + about ਦੀ ਵਰਤੋਂ ਵਸਤੂਆਂ (things), ਸਮਾਗਮ (events) ਜਾਂ ਜੈਰੰਡਸ (gerunds) ਦਿਖਾਉਣ ਲਈ ਕੀਤੀ ਜਾਂਦੀ ਹੈ।
4. Verb + with
Verb + with ਦੀ ਵਰਤੋਂ ਦੋ ਲੋਕਾਂ ਜਾਂ ਵਸਤੂਆਂ ਵਿੱਚ ਰਿਸ਼ਤਾ/ਮੇਲ (relationship) ਦਿਖਾਉਣ ਲਈ ਕੀਤੀ ਜਾਂਦੀ ਹੈ।
5. Verb + of
Verb + of ਦੀ ਵਰਤੋਂ ਵੱਖ-ਵੱਖ ਕਾਰਨਾਂ ਕਰਕੇ ਕੀਤੀ ਜਾਂਦੀ ਹੈ।
6. Verb + in
Verb + in ਦੀ ਵਰਤੋਂ ਓਦੋਂ ਕੀਤੀ ਜਾਵੇ ਜਦੋਂ ਅਸੀਂ ਕਿਸੇ ਦੀ ਕਿਸੇ ਕੰਮ ਵਿੱਚ ਸ਼ਮੂਲੀਅਤ (involvement) ਦਿਖਾਉਣੀ ਹੋਵੇ।
7. Verb + at
Verb + at ਦੀ ਵਰਤੋਂ ਅਕਸਰ ਜਗ੍ਹਾਹਾਂ (places), ਗੁਣ (skills) ਜਾਂ ਪ੍ਰਤੀਕਿਰਿਆ (reaction) ਦਿਖਾਉਣ ਲਈ ਕੀਤੀ ਜਾਂਦੀ ਹੈ।
8. Verb + on
Verb + on ਦੀ ਵਰਤੋਂ ਵੱਖ-ਵੱਖ ਕਾਰਨਾਂ ਕਰਕੇ ਕੀਤੀ ਜਾਂਦੀ ਹੈ।
9. Verb + from
Verb + from ਦੀ ਵਰਤੋਂ ਕਿਸੇ ਚੀਜ਼ ਦੀ ਸ਼ੁਰੂਆਤ (origin) ਜਾਂ ਦੋ ਲੋਕਾਂ ਵਿੱਚਲਾ ਸੰਬੰਧ (relationship) ਦਿਖਾਉਣ ਲਈ ਕੀਤੀ ਜਾਂਦੀ ਹੈ।
0 Comments