Middle voice 

ਜਦੋਂ agent ਵੱਲੋਂ ਕੀਤੇ ਗਏ ਕੰਮ (verb) ਦਾ ਅਸਰ agent ਉੱਤੇ ਹੀ ਹੋ ਰਿਹਾ ਹੁੰਦਾ ਹੈ ਤਾਂ ਉਸਨੂੰ ਮਿਡਲ ਵੌਇਸ (middle voice) ਕਿਹਾ ਜਾਂਦਾ ਹੈ।

ਉਦਾਹਰਣ 

       • She checked herself in the mirror before leaving for the party.
       • The dog bit itself on the tail.
       • Shahrukh Khan played himself in the movie Fan.

How to identify the middle voice

ਇਹ ਜਾਨਣ ਦੇ ਲਈ ਕਿ ਦਿੱਤਾ ਗਿਆ ਸੈਨਟੈਂਸ ਮਿਡਲ ਵੌਇਸ ਵਿੱਚ ਹੈ, ਅਸੀਂ ਦੋ ਤਰੀਕੇ ਆਪਣਾ ਸਕਦੇ ਹਾਂ। ਹੁਣ ਅਸੀਂ ਉਨ੍ਹਾਂ ਦੋਵਾਂ ਬਾਰੇ ਜਾਣਾਂਗੇ। 

     1. When the direct object is a reflexive pronoun

ਜਦੋਂ ਸੈਨਟੈਂਸ ਵਿੱਚ ਰਿਫਲੈਕਸਿਵ ਪ੍ਰੋਨਾਉਨ (reflexive pronoun), direct object ਵਜੋਂ ਵਰਤਿਆ ਗਿਆ ਹੋਵੇ ਤਾਂ ਸੈਨਟੈਂਸ ਮਿਡਲ ਵੌਇਸ ਵਿੱਚ ਹੁੰਦਾ ਹੈ।

ਉਦਾਹਰਣ 

       • The dog bit itself on the tail.
       • Shahrukh Khan played himself in the movie Fan.

     2. When the verb is intransitive and acting upon the agent

ਕੁੱਝ ਇਨਟ੍ਰਾਂਸਿਟਿਵ ਵਰਬਸ (intransitive verbs) ਸਬਜੈਕਟ (subject) ਬਾਰੇ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਹਨ, ਜਿਸ ਉੱਤੇ ਹੋ ਰਹੇ ਕੰਮ ਦਾ ਅਸਰ ਵੀ ਹੋ ਰਿਹਾ ਹੁੰਦਾ ਹੈ। ਮਿਡਲ ਵੌਇਸ ਵਿੱਚ ਅਜਿਹੇ intranstitive verbs ਨੂੰ reflexive pronouns ਜਾਂ ਕਿਸੇ ਓਬਜੈਕਟ (object) ਦੀ ਲੋੜ ਨਹੀਂ ਪੈਂਦੀ।

ਉਦਾਹਰਣ 

       • The eggs are boiling in the pan.
       • My bat broke in half when I hit the ball with it.

ਵਿਆਖਿਆ

       • ਪਹਿਲੇ ਸੈਨਟੈਂਸ ਵਿੱਚ boiling ਇੰਟਰਾਂਸਿਟਿਵ ਵਰਬ ਹੈ ਜੋ agent eggs ਉੱਤੇ ਅਸਰ ਪਾ ਰਿਹਾ ਹੈ।
       • ਦੂਸਰੇ ਸੈਨਟੈਂਸ ਵਿੱਚ broke ਇੰਟਰਾਂਸਿਟਿਵ ਵਰਬ ਹੈ ਜੋ agent bat ਉੱਤੇ ਅਸਰ ਪਾ ਰਿਹਾ ਹੈ।