Inflection
Declension ਬਾਰੇ ਸਮਝਣ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਜਰੂਰੀ ਹੈ ਕਿ Inflection ਕੀ ਹੁੰਦੀ ਹੈ। ਜਦੋਂ ਸ਼ਬਦਾਂ ਦੀ ਫੌਰਮ ਬਦਲ ਕੇ ਉਨ੍ਹਾਂ ਨੂੰ ਨਵਾਂ ਮਤਲਬ ਦਿੱਤਾ ਜਾਂਦਾ ਹੈ ਤਾਂ ਇਸ ਕਿਰਿਆ ਨੂੰ ਇਨਫਲੈਕਸ਼ਨ ਕਹਿੰਦੇ ਹਨ।
ਇਨਫਲੈਕਸ਼ਨ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ - Conjugation ਅਤੇ Declension.
Declension
ਜਿਵੇਂ conjugation ਦੌਰਾਨ verbs ਦੀ ਫੌਰਮ (form) ਬਦਲੀ ਜਾਂਦੀ ਹੈ, ਉਸੇ ਤਰ੍ਹਾਂ ਡੈੱਕਲੈਨਸ਼ਨ ਦੀ ਕਿਰਿਆ ਦੌਰਾਨ Nouns, Pronouns, Adjectives ਅਤੇ Adverbs ਦੀ ਫੌਰਮ ਬਦਲੀ ਜਾਂਦੀ ਹੈ।
ਇਨ੍ਹਾਂ ਬਾਰੇ ਵਿਸਥਾਰ ਵਿੱਚ ਅਸੀਂ ਅਗਲੇ ਆਰਟੀਕਲਾਂ ਵਿੱਚ ਪੜਾਂਗੇ।
Subscribe for video lessons: Click Here
0 Comments