Categories of Prepositions

ਜਿਆਦਾਤਰ ਪ੍ਰੈਪੋਸੀਸ਼ਨਸ ਇੱਕ ਤੋਂ ਜਿਆਦਾ ਤਰੀਕਿਆਂ ਨਾਲ ਵਰਤੀਆਂ ਜਾ ਸਕਦੀਆਂ ਹਨ। ਇਨ੍ਹਾਂ ਦੀ ਵਰਤੋਂ ਦੇ ਅਧਾਰ ਉੱਤੇ ਇਨ੍ਹਾਂ ਨੂੰ ਅੱਠ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ ਨੂੰ ਸਮਝਣ ਲਈ ਹੇਠਾਂ ਦਿੱਤੇ ਟੇਬਲ ਨੂੰ ਦੇਖੋ।

Table of categories of prepositions


Prepositions of Time

ਪ੍ਰੈਪੋਸੀਸ਼ਨ ਓਫ ਟਾਈਮ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕੋਈ ਚੀਜ਼ ਕਦੋਂ ਅਤੇ ਕਿੰਨੇ ਵਕਤ ਲਈ ਹੋਈ ਜਾਂ ਹੋਵੇਗੀ।


Prepositions of Place

ਪ੍ਰੈਪੋਸੀਸ਼ਨਸ ਓਫ ਪਲੇਸ ਤੋਂ ਸਾਨੂੰ ਜਾਣਕਾਰੀ ਮਿਲਦੀ ਹੈ ਕਿ ਕੋਈ ਚੀਜ਼ ਕਿੱਥੇ ਹੈ ਜਾਂ ਕਿੱਥੇ ਹੋਈ/ਹੋ ਰਹੀ ਹੈ।



Prepositions of Direction or Movement

ਪ੍ਰੈਪੋਸੀਸ਼ਨਸ ਓਫ ਮੂਵਮੈਂਟ/ਡਾਇਰੈਕਸ਼ਨ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਚੀਜ਼ ਕਿਵੇਂ (why), ਕਿੱਥੇ (where) ਅਤੇ ਕਿਸ ਤਰੀਕੇ (how) ਨਾਲ ਚੱਲਦੀ ਹੈ।


Prepositions of Agency

ਪ੍ਰੈਪੋਸੀਸ਼ਨਸ ਓਫ ਏਜੇਂਸੀ ਤੋਂ ਸਾਨੂੰ ਅਜਿਹੇ ਇਨਸਾਨ ਜਾ ਵਸਤੂ ਬਾਰੇ ਜਾਣਕਾਰੀ ਦਿੰਦੇ ਹਨ, ਜਿਸਨੇ ਕੁੱਝ ਕੀਤਾ ਹੋਵੇ ਜਾਂ ਕੁੱਝ ਹੋਣ ਦਾ ਕਾਰਨ ਬਣਿਆ ਹੋਵੇ। ਜਿੰਨ੍ਹਾਂ ਸੈਨਟੈਂਸਾਂ ਵਿੱਚ ਪ੍ਰੈਪੋਸੀਸ਼ਨ ਓਫ ਏਜੇਂਸੀ ਵਰਤੀ ਜਾਂਦੀ ਹੈ, ਉਹ ਅਕਸਰ ਪੈਸਿਵ ਵੌਇਸ (passive voice) ਵਿੱਚ ਲਿਖੇ ਜਾਂਦੇ ਹਨ।

ਉਦਾਹਰਣ

       • The Taj Mahal was built by Shah Jahan.
       • Bellhop handled my luggage with care.

Prepositions of Instrument or device

ਪ੍ਰੈਪੋਸੀਸ਼ਨਸ ਓਫ ਇੰਸਟਰੂਮੈਂਟ/ਡਿਵਾਈਸ ਕਿਸੇ ਤਕਨੀਕ (technique), ਮਸ਼ੀਨ (machine) ਜਾਂ ਜੰਤਰ (device) ਬਾਰੇ ਜਾਣਕਾਰੀ ਦੇਣ ਲਈ ਵਰਤੇ ਜਾਂਦੇ ਹਨ।

ਉਦਾਹਰਣ

       • This text is written with a fountain pen.
       • I often travel by public transport.
       • This assignment is to be finished on a computer.

Prepositions of Reason or Purpose

ਪ੍ਰੈਪੋਸੀਸ਼ਨਸ ਓਫ ਰੀਜ਼ਨ/ਪਰਪੱਸ ਸਾਨੂੰ ਜਾਣਕਾਰੀ ਦਿੰਦੇ ਹਨ ਕਿ ਕੋਈ ਚੀਜ਼ ਕਿਉਂ ਹੋਈ (why) ਜਾਂ ਉਸਦੇ ਹੋਣ ਪਿੱਛੇ ਕਾਰਣ (reason) ਕੀ ਸੀ।

ਉਦਾਹਰਣ

       • Everything I did was for you.
       • Because of my work, I couldn’t attend your marriage.
       • Through her hard work, she was able to win the marathon.

Prepositions of Connection

ਪ੍ਰੈਪੋਸੀਸ਼ਨ ਓਫ ਕਨੈਕਸ਼ਨ ਤੋਂ ਸਾਨੂੰ ਮਲਕੀਅਤ (possession), ਰਿਸ਼ਤੇ (relationship) ਅਤੇ ਸਾਥੀ (accompaniment) ਬਾਰੇ ਜਾਣਕਾਰੀ ਦਿੰਦੇ ਹਨ।

ਉਦਾਹਰਣ

       • The Statue of Liberty is located in the New York Harbour.
       • A well-written poem is impressive to the audience.
       • I will perform with several other artists.

Prepositions of Origin

ਜਦੋਂ ਅਸੀਂ ਇਹ ਦੱਸਦੇ ਹਾਂ ਕਿ ਕੋਈ ਇਨਸਾਨ ਕਿੱਥੋਂ ਦਾ ਰਹਿਣ ਵਾਲਾ ਹੈ ਤਾਂ ਇਹ ਦੱਸਣ ਲਈ ਅਸੀਂ ਪ੍ਰੈਪੋਸੀਸ਼ਨਸ ਓਫ ਓਰੀਜਿਨ ਦੀ ਵਰਤੋਂ ਕਰਦੇ ਹਾਂ।

ਉਦਾਹਰਣ

       • I met a girl from Spain on my trip.
       • My grandparents are of Indian descent.