Regular and Irregular Inflection

Regular Inflection 

ਜਦੋਂ ਅਸੀਂ ਸ਼ਬਦਾਂ ਦੀ ਫੌਰਮ (form) ਨੂੰ ਤੈਅਸ਼ੁਦਾ ਨਿਯਮਾਂ ਮੁਤਾਬਿਕ ਬਦਲਦੇ ਹਾਂ ਤਾਂ ਇਸਨੂੰ ਰੈਗੂਲਰ ਇਨਫਲੈਕਸ਼ਨ ਕਿਹਾ ਜਾਂਦਾ ਹੈ। 

ਉਦਾਹਰਣ - ਜਦੋਂ ਅਸੀਂ ਵਰਬਸ ਦਾ past simple tense ਬਣਾਉਣਾ ਹੁੰਦਾ ਹੈ, ਅਸੀਂ ਉਨ੍ਹਾਂ ਦੇ ਪਿੱਛੇ -d ਜਾਂ -ed ਲਗਾ ਦਿੰਦੇ ਹਾਂ। ਇਸੇ ਤਰ੍ਹਾਂ, ਜੇ ਅਸੀਂ plural ਸ਼ਬਦ ਬਣਾਉਣੇ ਹੋਣ ਤਾਂ ਉਨ੍ਹਾਂ ਦੇ ਪਿੱਛੇ -s ਜਾਂ -es ਲੱਗ ਜਾਂਦਾ ਹੈ।

Irregular Inflection 

ਜਦੋਂ ਸ਼ਬਦਾਂ ਦੀ ਫੌਰਮ (form) ਕਿਸੇ ਤੈਅਸ਼ੁਦਾ ਨਿਯਮ ਮੁਤਾਬਿਕ ਨਹੀਂ ਬਦਲੀ ਜਾਂਦੀ ਤਾਂ ਉਸਨੂੰ ਇਰਰੈਗੁਲਰ ਇਨਫਲੈਕਸ਼ਨ ਕਹਿੰਦੇ ਹਨ।

ਉਦਾਹਰਣ - go ਦਾ past simple tense 'went' ਹੈ ਪਰ ਜੇ ਅਸੀਂ ਰੈਗੂਲਰ ਇਨਫਲੈਕਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ go ਦਾ simple past tense 'goed' ਹੋਣਾ ਚਾਹੀਦਾ ਸੀ।

ਹੁਣ ਇਸ ਆਰਟੀਕਲ ਵਿੱਚ ਅਸੀਂ ਦੇਖਾਂਗੇ ਕਿ ਵੱਖ ਵੱਖ ਗਰਾਮਰ ਟਰਮਸ (grammar terms) ਦੀ ਰੈਗੂਲਰ ਅਤੇ ਇਰਰੈਗੁਲਰ ਇਨਫਲੈਕਸ਼ਨ ਕਿਵੇਂ ਹੁੰਦੀ ਹੈ। 

Nouns, Adjectives, Adverbs ਅਤੇ Verbs ਦੀਆਂ ਰੈਗੂਲਰ ਅਤੇ ਇਰਰੈਗੁਲਰ ਫੌਰਮਸ ਨੂੰ ਸਮਝਣ ਲਈ ਹੇਠਾਂ ਦਿੱਤੇ ਟੇਬਲਸ ਨੂੰ ਦੇਖੋ।

Plurals of Nouns

     1. Regular plurals


     2. Irregular pluralsAdjectives

     1. Regular adjectives


     2. Irregular adjectivesAdverbs

     1. Regular adverbs


     2. Irregular adverbsIrregular Degrees of ComparisonVerbs

     1. Conjugating regular verbs


     2. Conjugating irregular verbs