Tenses
ਹਰ ਵਰਬ ਨੂੰ ਕਈ ਤਰੀਕਿਆਂ ਨਾਲ ਲਿਖਿਆ ਜਾ ਸਕਦਾ ਹੈ। ਜਦੋਂ ਅਸੀਂ ਵਰਬ ਦੀ ਫੌਰਮ ਨੂੰ ਬਦਲ ਕੇ, ਉਸ ਰਾਹੀਂ ਕੋਈ ਕੰਮ (verb) ਕਦੋਂ (when) ਹੋਇਆ, ਇਸ ਬਾਰੇ ਜਾਣਕਾਰੀ ਦਿੰਦੇ ਹਾਂ ਉਸਨੂੰ ਟੈਂਸ (tense) ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ, ਟੈਂਸ ਸਾਨੂੰ ਇਹ ਵੀ ਦੱਸਦਾ ਹੈ ਕਿ ਕੰਮ ਚੱਲ ਰਿਹਾ ਹੈ ਜਾਂ ਪੂਰਾ ਹੋ ਚੁੱਕਿਆ ਹੈ।
Types of Tenses
ਅੰਗਰੇਜ਼ੀ ਭਾਸ਼ਾ ਵਿੱਚ tense ਕੁੱਲ 12 ਤਰ੍ਹਾਂ ਦੇ ਹੁੰਦੇ ਹਨ:
1. Present Simple Tense
2. Present Continuous Tense
3. Present Perfect Tense
4. Present Perfect Continuous Tense
5. Past Simple Tense
6. Past Continuous Tense
7. Past Perfect Tense
8. Past Perfect Continuous Tense
9. Future Simple Tense
10. Future Continuous Tense
11. Future Perfect Tense
12. Future Perfect Continuous Tense
Table of Tenses
Tenses (ਟੈਂਸਸ) ਬਾਰੇ ਵਿਸਥਾਰ ਵਿੱਚ ਅਗਲੇ ਆਰਟੀਕਲਸ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਪਰ ਇਨ੍ਹਾਂ ਦੇ ਨਿਯਮ ਅਤੇ ਉਦਾਹਰਣ ਤੁਸੀਂ ਥੱਲੇ ਦਿੱਤੇ ਟੇਬਲ ਵਿੱਚ ਦੇਖ ਸਕਦੇ ਹੋ।.
0 Comments