Inflection (Accidence)
ਜਦੋਂ ਸ਼ਬਦਾਂ ਦੀ ਫੌਰਮ ਬਦਲ ਕੇ ਉਨ੍ਹਾਂ ਨੂੰ ਨਵਾਂ ਮਤਲਬ ਦਿੱਤਾ ਜਾਂਦਾ ਹੈ ਤਾਂ ਇਸ ਕਿਰਿਆ ਨੂੰ ਇਨਫਲੈਕਸ਼ਨ ਕਹਿੰਦੇ ਹਨ।
ਇਨਫਲੈਕਸ਼ਨ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ - Conjugation ਅਤੇ Declension. ਅਸੀਂ ਇਸ ਆਰਟੀਕਲ ਵਿੱਚ ਇਨ੍ਹਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਲਵਾਂਗੇ।
1. Conjugation
ਜਦੋਂ tense, mood, voice, aspect, person, ਅਤੇ speech ਦਿਖਾਉਣ ਲਈ verbs ਦੀ ਫੌਰਮ ਬਦਲੀ ਜਾਂਦੀ ਹੈ ਤਾਂ ਇਸਨੂੰ ਕੰਜੂਗੇਸ਼ਨ (conjugation) ਕਹਿੰਦੇ ਹਨ।
ਉਦਾਹਰਣ
• He is studying at the moment. (present continuous tense)
• He will study after an hour. (future simple tense)
• He has studied already. (present perfect tense)
2. Declension
ਜਦੋਂ nouns, pronouns, adjectives, ਅਤੇ adverbs ਦੀ ਫੌਰਮ ਬਦਲੀ ਜਾਂਦੀ ਹੈ ਤਾਂ ਉਸਨੂੰ ਡੈੱਕਲੈਨਸ਼ਨ (declension) ਕਹਿੰਦੇ ਹਨ।
ਉਦਾਹਰਣ
• Two cars met an accident. (declension of the noun)
• She is waiting for you at the table. (declension of the pronoun)
• Liveleen runs faster that Lovepreet. (declension of the adverb)
• A 15-watt bulb is brighter than a 9-watt bulb. (declension of the adjective)
Subscribe for video lessons: Click Here
0 Comments