Introduction to forms of verbs

ਅੰਗਰੇਜ਼ੀ ਗਰਾਮਰ ਵਿੱਚ ਹਰ ਵਰਬ ਦੀਆਂ 4 ਫੌਰਮਸ ਹੁੰਦੀਆਂ ਹਨ: 

       • Base form (ਬੇਸ ਫੌਰਮ)
       • Gerund form (ਜੈਰੰਡ ਫੌਰਮ)
       • Past simple form (ਪਾਸਟ ਸਿੰਪਲ ਫੌਰਮ)
       • Past Participle form (ਪਾਸਟ ਪਾਰਟੀਸਿਪਲ ਫੌਰਮ)

Regular Verbs

ਰੈਗੂਲਰ ਵਰਬ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਦੇ ਪਿੱਛੇ -ed ਲਗਾ ਕੇ ਉਨ੍ਹਾਂ ਨੂੰ ਪਾਸਟ ਸਿੰਪਲ ਟੈਂਸ ਜਾਂ ਪਾਸਟ ਪਾਰਟੀਸਿਪਲ ਵਿੱਚ ਲਿਖਿਆ ਜਾ ਸਕਦਾ ਹੈ।

ਉਦਾਹਰਣ


ਜੇ ਵਰਬ ਦੇ ਅਖੀਰ ਵਿੱਚ ਕੌਂਸੋਨੈਂਟ ਅਤੇ -y ਹੈ ਤਾਂ ਅਸੀਂ -y ਦੀ ਜਗ੍ਹਾ -i ਲਗਾ ਦਿੰਦੇ ਹਾਂ ਅਤੇ ਉਸ ਨਾਲ -ed ਜੋੜ ਦਿੱਤਾ ਜਾਂਦਾ ਹੈ। 


ਉਦਾਹਰਣ


ਜੇ ਵਰਬ ਦੇ ਅਖੀਰ ਚ -e ਲੱਗਿਆ ਹੋਇਆ ਹੈ ਤਾਂ ਅਸੀਂ ਉਸਦੇ ਪਿੱਛੇ -d ਲਗਾ ਦਿੰਦੇ ਹਾਂ।


ਉਦਾਹਰਣ


Irregular Verbs

ਇਰਰੈਗੁਲਰ ਵਰਬ ਉਹ ਵਰਬ ਹੁੰਦੇ ਹਨ ਜਿੰਨ੍ਹਾਂ ਦੇ ਪਿੱਛੇ -d ਨਹੀਂ ਲੱਗਦਾ। ਅੰਗਰੇਜ਼ੀ ਭਾਸ਼ਾ ਵਿੱਚ ਕੁੱਲ 200 ਕੁ ਇਰਰੈਗੁਲਰ ਸ਼ਬਦ ਹਨ।

ਇਰਰੈਗੁਲਰ ਵਰਬਸ ਨੂੰ 4 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ।

     1. ਵਰਬਸ ਜਿੰਨ੍ਹਾਂ ਦਾ base form, past simple ਅਤੇ past participle ਇੱਕੋ ਹੁੰਦਾ ਹੈ।


ਉਦਾਹਰਣ


     2. ਵਰਬਸ ਜਿੰਨ੍ਹਾਂ ਦਾ past simple ਅਤੇ past participle ਇੱਕੋ ਹੁੰਦਾ ਹੈ।


ਉਦਾਹਰਣ


     3. ਵਰਬਸ ਜਿੰਨ੍ਹਾਂ ਦਾ base form ਅਤੇ past participle ਇੱਕੋ ਹੁੰਦਾ ਹੈ।


ਉਦਾਹਰਣ

     
     4. ਵਰਬਸ ਜਿੰਨ੍ਹਾਂ ਦਾ base form, past simple ਅਤੇ past ਪਾਰਟੀਸਿਪਲ ਵੱਖ ਹੁੰਦਾ ਹੈ।

ਉਦਾਹਰਣ