Degrees of Comparison of Adverbs
ਅਡਜੈਕਟਿਵਸ ਦੀ ਤਰ੍ਹਾਂ ਅਡਵਰਬਸ ਦੀ ਵੀ ਪੌਸੀਟਿਵ, ਕੰਪੈਰੇਟਿਵ ਅਤੇ ਸੁਪਰਲੇਟਿਵ ਡਿਗਰੀ ਹੁੰਦੀ ਹੈ।
1. Positive Degree: ਪੌਸੀਟਿਵ ਡਿਗਰੀ ਅਡਵਰਬ ਦੀ ਸੱਭ ਤੋਂ ਮੁਢਲੀ (basic) ਡਿਗਰੀ ਹੁੰਦੀ ਹੈ।
2. Comparative Degree: ਕੰਪੈਰੇਟਿਵ ਡਿਗਰੀ ਸਾਨੂੰ ਦੋ ਕੰਮਾਂ ਦੀ ਤੀਬਰਤਾ ਦੀ ਆਪਸ ਵਿੱਚ ਤੁਲਨਾ ਕਰਨ ਲਈ ਮਦਦ ਕਰਦੀ ਹੈ।
3. Superlative Degree: ਸੁਪਰਲੇਟਿਵ ਡਿਗਰੀ ਸਾਨੂੰ ਜਾਣਕਾਰੀ ਦਿੰਦੀ ਹੈ ਕਿ ਕਿਸੇ ਕੰਮ ਨੂੰ ਕਰਨ ਦੀ ਸੱਭ ਤੋਂ ਜਿਆਦਾ ਤੀਬਰਤਾ ਕੀ ਹੈ ਜਾਂ ਹੋ ਸਕਦੀ ਹੈ।
ਨੋਟ - Degrees of Comparison ਅਤੇ Adverbs of Degree ਵੱਖ ਵੱਖ ਹੁੰਦੇ ਹਨ।
How to form Degrees of Comparison of Adverbs?
ਹੁਣ ਅਸੀਂ ਦੇਖਾਂਗੇ ਕਿ ਡਿਗਰੀਸ ਓਫ ਕੰਪੈਰਿਸਨ ਕਿਵੇਂ ਕਿਵੇਂ ਬਣਦੇ ਹਨ।
Regular Adverbs
1. ਜਿਹੜੇ ਇੱਕ ਸਿਲੇਬਲ ਵਾਲੇ ਅਡਵਰਬਸ ਹੁੰਦੇ ਹਨ, ਉਨ੍ਹਾਂ ਦੇ ਪਿੱਛੇ -er ਅਤੇ -est ਲੱਗ ਜਾਂਦਾ ਹੈ।
2. ਕੁੱਝ ਅਡਵਰਬਸ ਅਡਜੈਕਟਿਵ ਪਿੱਛੇ -ly ਲੱਗ ਕੇ ਬਣਦੇ ਹਨ। ਅਜਿਹੇ ਅਡਵਰਬਸ ਦੀ ਕੰਪੈਰੇਟਿਵ ਜਾਂ ਸੁਪਰਲੇਟਿਵ ਡਿਗਰੀ ਬਣਾਉਣ ਲਈ ਇਨ੍ਹਾਂ ਦੇ ਅੱਗੇ more/less ਲੱਗ ਜਾਂਦਾ ਹੈ।
Irregular Adverbs
ਕੁੱਝ ਅਡਵਰਬਸ ਇਰਰੈਗੁਲਰ ਹੁੰਦੇ ਹਨ ਜੋ ਉਪਰੋਕਤ ਦੱਸੇ ਨਿਯਮਾਂ ਮੁਤਾਬਿਕ ਨਹੀਂ ਬਦਲਦੇ।
Adverbs with two forms
ਕੁੱਝ ਅਡਵਰਬਸ ਦੀਆਂ ਦੋ ਤੋਂ ਵੱਧ ਕਿਸਮਾਂ ਹੁੰਦੀਆਂ ਹਨ।
0 Comments