Causative Verbs (ਕੌਸੇਟਿਵ ਵਰਬਸ)


ਕੌਸੇਟਿਵ ਵਰਬਸ ਅਜਿਹੇ ਵਰਬਸ ਹੁੰਦੇ ਹਨ, ਜਿੰਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਇਨਸਾਨ (person), ਵਸਤੂ (thing) ਜਾਂ ਜਗ੍ਹਾ (place) ਕਰਕੇ ਕੋਈ ਕੰਮ ਜਾਂ ਕਿਰਿਆ (verb) ਹੋ ਰਹੀ ਹੈ। ਕੌਸੇਟਿਵ ਵਰਬਸ ਤੋਂ ਬਾਅਦ ਹਮੇਸ਼ਾ ਨਾਉਨ ਜਾਂ ਪ੍ਰੋਣਾਉਨ ਲੱਗਦਾ ਹੈ; ਅਤੇ ਉਸ ਤੋਂ ਬਾਅਦ ਇਨਫਿਨੀਟਿਵ ਜਾਂ ਬੇਸ ਫੌਰਮ ਵਿੱਚ ਨੌਨ-ਕੌਸੇਟਿਵ ਵਰਬ ਲੱਗਦਾ ਹੈ। ਇਨ੍ਹਾਂ ਨੌਨ-ਕੌਸੇਟਿਵ ਵਰਬਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਬਜੈਕਟ ਕਰਕੇ ਕੀ ਕੰਮ ਜਾਂ ਕਿਰਿਆ ਹੋ ਰਹੀ ਹੈ।

ਕੌਸੇਟਿਵ ਵਰਬਸ ਵਿੱਚ enable, cause, have, force, let, keep, hold, got, require, ਆਦਿ ਜਿਹੇ ਸ਼ਬਦ ਆ ਜਾਂਦੇ ਹਨ।

ਉਦਾਹਰਣ 

i. Please don’t disturb me and let me do my work.
ii. The new laptop enabled Roshan to edit videos effectively.

Tenses (ਟੈਂਸਸ)

ਕਿਉਂਕਿ ਨੌਨ-ਕੌਸੇਟਿਵ ਵਰਬ ਹਮੇਸ਼ਾ ਇਨਫਿਨੀਟਿਵ ਫੌਰਮ ਵਿੱਚ ਹੁੰਦਾ ਹੈ, ਇਸ ਕਰਕੇ ਸੈਨਟੈਂਸ ਦਾ ਟੈਂਸ ਹਮੇਸ਼ਾ ਕੌਸੇਟਿਵ ਵਰਬ ਦੀ ਫੌਰਮ ਅਤੇ ਉਸਦੇ ਟੈਂਸ ਉੱਤੇ ਨਿਰਭਰ ਕਰਦਾ ਹੈ। ਕੌਸੇਟਿਵ ਵਰਬ ਪਾਸਟ, ਪ੍ਰੈਸੇੰਟ ਅਤੇ ਫਿਊਚਰ ਵਿੱਚ ਹੋ ਸਕਦੇ ਹਨ।

1. Past tense (ਪਾਸਟ ਟੈਂਸ)

ਉਦਾਹਰਣ 

i. The kid let the birds free by opening the cage.
ii. The engineer caused the wall to fall by using low-quality raw material.

2. Present tense (ਪ੍ਰੈਸੇੰਟ ਟੈਂਸ)

ਉਦਾਹਰਣ 

i. This shop has items we need.
ii. The manager of the store forces her employees to work extra hours.

3. Future tense (ਫਿਊਚਰ ਟੈਂਸ)

ਉਦਾਹਰਣ 

i. The teacher will keep the files after checking them.
ii. The government will allow subsidy on organic products.

Causative verbs with other verbs in the sentence (ਕੌਸੇਟਿਵ ਵਰਬਸ ਦੀ ਬਾਕੀ ਵਰਬਸ ਨਾਲ ਸੈਨਟੈਂਸਾਂ ਵਿੱਚ ਵਰਤੋਂ)

ਜਿਵੇਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਨੌਨ-ਕੌਸੇਟਿਵ ਵਰਬਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਬਜੈਕਟ ਕਰਕੇ ਕੀ ਕੰਮ ਜਾ ਕਿਰਿਆ ਹੋ ਰਹੀ ਹੈ। ਇਹ ਨੌਨ-ਕੌਸੇਟਿਵ ਵਰਬ ਇਨਫਿਨੀਟਿਵ, ਬੇਸ ਜਾਂ ਪਾਸਟ ਪਾਰਟੀਸਿਪਲ ਫੌਰਮ ਵਿੱਚ ਹੋ ਸਕਦੇ ਹਨ। ਨੌਨ-ਕੌਸੇਟਿਵ ਵਰਬਸ ਦੀ ਫੌਰਮ ਕੌਸੇਟਿਵ ਵਰਬਸ ਉੱਤੇ ਨਿਰਭਰ ਕਰਦੀ ਹੈ।

1. Infinitives (ਇਨਫਿਨਿਟੀਵਸ)

ਵਰਬ ਦੇ ਬੇਸ ਫੌਰਮ ਦੇ ਅੱਗੇ ਜਦ -to ਲੱਗ ਜਾਂਦਾ ਹੈ ਤਾਂ ਉਹ ਇਨਫਿਨੀਟਿਵ ਫੌਰਮ ਬਣ ਜਾਂਦੀ ਹੈ। ਜਿਆਦਾਤਰ ਕੌਸੇਟਿਵ ਵਰਬ ਦੇ ਨਾਲ ਇਨਫਿਨੀਟਿਵ ਜੋੜ ਕੇ ਉਨ੍ਹਾਂ ਦਾ ਮਤਲਬ ਪੂਰਾ ਕੀਤਾ ਜਾਂਦਾ ਹੈ।

ਉਦਾਹਰਣ

i. The manager of the store forces her employees to work extra hours.
ii. The engineer caused the wall to fall by using low-quality raw material.

2. Base form (ਬੇਸ ਫੌਰਮ)

ਜਦੋਂ ਵਰਬ ਦੀ ਫੌਰਮ ਨਹੀਂ ਬਦਲੀ ਜਾਂਦੀ ਅਤੇ ਉਸਨੂੰ ਜਿਉਂ ਦਾ ਤਿਉਂ ਵਰਤਿਆ ਜਾਂਦਾ ਹੈ, ਉਸਨੂੰ ਬੇਸ ਫੌਰਮ ਕਿਹਾ ਜਾਂਦਾ ਹੈ। ਸਿਰਫ ਤਿੰਨ ਕੌਸੇਟਿਵ ਵਰਬਸ ਅਜਿਹੇ ਨੇ ਜੋ ਬੇਸ ਫੌਰਮ ਨਾਲ ਵਰਤੇ ਜਾਂਦੇ ਹਨ। ਇਹ ਤਿੰਨ ਕੌਸੇਟਿਵ ਵਰਬਸ ਹਨ - have, make, ਅਤੇ let.

ਉਦਾਹਰਣ 

i. The teacher will keep the files after checking them.
ii. The government will allow subsidy on organic products.

3. Past participles (ਪਾਸਟ ਪਾਰਟੀਸੀਪਲਸ)

ਜੇ ਨੌਨ-ਕੌਸੇਟਿਵ ਵਰਬਸ ਪਾਸਟ ਟੈਂਸ ਵਿੱਚ ਹੋਣ ਤਾਂ ਕੌਸੇਟਿਵ ਵਰਬਸ have ਅਤੇ let ਨਾਲ ਨੌਨ-ਕੌਸੇਟਿਵ ਵਰਬਸ ਦਾ ਪਾਸਟ ਪਾਰਟੀਸਿਪਲ ਵੀ ਲੱਗ ਸਕਦਾ ਹੈ।

ਉਦਾਹਰਣ 

i. The shop had the items we needed.
ii. Her parents let her choose the career she wanted.