Relative Adverbs

ਰੈਲੇਟਿਵ ਅਡਵਰਬਸ ਪਹਿਲੀ ਨਜ਼ਰੇ ਰੈਲੇਟਿਵ ਪ੍ਰੋਨਾਉਨਸ (relative pronouns) ਜਿਹੇ ਪ੍ਰਤੀਤ ਹੁੰਦੇ ਹਨ ਪਰ ਦੋਹਾਂ ਵਿੱਚ ਅੰਤਰ ਹੈ। ਰੈਲੇਟਿਵ ਪ੍ਰੋਨਾਉਨਸ (who, that, which) ਸਾਨੂੰ ਕਿਸੇ ਇਨਸਾਨ ਜਾਂ ਵਸਤੂ ਬਾਰੇ ਜਾਣਕਾਰੀ ਦਿੰਦੇ ਹਨ ਜਦ ਕਿ ਰੈਲੇਟਿਵ ਅਡਵਰਬ ਸਾਨੂੰ ਕੋਈ ਕੰਮ ਜਾਂ ਕੋਈ ਘਟਨਾ ਕਿਉਂ, ਕਿੱਥੇ ਅਤੇ ਕਦੋਂ (why, when and where) ਹੋਈ, ਇਸ ਬਾਰੇ ਜਾਣਕਾਰੀ ਦਿੰਦੇ ਹਨ। 

ਉਦਾਹਰਣ

1. Place

       • I know the house where he lives.
       • That picture was taken in the park where I used to play.

2. Time

       • The day when I met her was the best day of my life.
       • There was a very hot summer the year when he was born.

3. Reason

       • Do you want to know why he is angry with Kudrat?
       • There must be some reason why he cried.