Common Phrasal Verbs (ਆਮ ਤੌਰ ਉੱਤੇ ਵਰਤੇ ਜਾਣ ਵਾਲੇ ਫਰੇਸਲ ਵਰਬਸ)


ਹੁਣ ਅਸੀਂ ਕੁੱਝ ਫਰੇਸਲ ਵਰਬਸ ਅਤੇ ਉਨ੍ਹਾਂ ਦੇ ਅਰਥਾਂ ਨੂੰ ਜਾਣਾਂਗੇ। ਇਹ ਜੋ ਲਿਸਟ ਹੈ, ਇਹ ਫਰੇਸਲ ਵਰਬਸ ਦੀ ਪੂਰੀ ਲਿਸਟ ਨਹੀਂ ਹੈ। ਇਸ ਤੋਂ ਇਲਾਵਾ ਵੀ ਕਈ ਫਰੇਸਲ ਵਰਬਸ ਹਨ। ਇਨ੍ਹਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਹੈ।  ਇਨ੍ਹਾਂ ਨੂੰ ਸਿੱਖਣ ਦਾ ਸੱਭ ਤੋਂ ਵਧੀਆ ਤਰੀਕਾ ਇਨ੍ਹਾਂ ਦੀ ਬੋਲ ਚਾਲ ਦੌਰਾਨ ਵਰਤੋਂ ਕਰਨਾ ਹੈ।