Degrees of Comparison

ਜਿਆਦਾਤਰ ਐਡਜੈਕਟਿਵਸ ਦੇ ਤਿੰਨ ਰੂਪ ਹੁੰਦੇ ਹਨ - Positive, Comparative and Superlative.

     1. Positive Degree

ਪੌਸੀਟਿਵ ਡਿਗਰੀ ਕਿਸੇ ਇੱਕ ਚੀਜ਼, ਇਨਸਾਨ, ਜਾਨਵਰ, ਸਮੂਹ, ਆਦਿ ਬਾਰੇ ਜਾਣਕਾਰੀ ਦੇਣ ਲਈ ਵਰਤੀ ਜਾਂਦੀ ਹੈ। ਪੌਸੀਟਿਵ ਡਿਗਰੀ ਐਡਜੈਕਟਿਵ ਦਾ ਸੱਭ ਤੋਂ ਮੁਢਲਾ ਰੂਪ ਹੁੰਦੀ ਹੈ। ਪੌਸੀਟਿਵ ਡਿਗਰੀ ਵਿੱਚ ਹੀ ਬਦਲਾਅ ਕਰਕੇ ਕੰਪੈਰੇਟਿਵ ਅਤੇ ਸੁਪਰਲੇਟਿਵ ਡਿਗਰੀ ਬਣਾਈ ਜਾਂਦੀ ਹੈ।

     2. Comparative Degree

ਕੰਪੈਰੇਟਿਵ ਡਿਗਰੀ ਦੋ ਚੀਜ਼ਾਂ, ਇਨਸਾਨਾਂ, ਜਾਨਵਰਾਂ, ਸਮੂਹਾਂ, ਆਦਿ ਦੀ ਆਪਸ ਵਿੱਚ ਤੁਲਨਾ ਕਰਨ ਲਈ ਵਰਤੀ ਜਾਂਦੀ ਹੈ। ਪੌਸੀਟਿਵ ਡਿਗਰੀ ਤੋਂ ਕੰਪੈਰੇਟਿਵ ਡਿਗਰੀ ਬਣਾਉਣ ਲਈ ਐਡਜੈਕਟਿਵ ਦੇ ਪਿੱਛੇ -er ਜਾਂ ਉਸਦੇ ਅੱਗੇ more/less ਲਗਾ ਦਿੱਤਾ ਜਾਂਦਾ ਹੈ।

     3. Superlative Degree

ਸੁਪਰਲੇਟਿਵ ਡਿਗਰੀ ਤਿੰਨ ਤੋਂ ਜਿਆਦਾ ਚੀਜ਼ਾਂ, ਇਨਸਾਨਾਂ, ਜਾਨਵਰਾਂ, ਸਮੂਹਾਂ, ਆਦਿ ਦੀ ਆਪਸ ਵਿੱਚ ਤੁਲਨਾ ਕਰਨ ਲਈ ਵਰਤੀ ਜਾਂਦੀ ਹੈ। ਪੌਸੀਟਿਵ ਡਿਗਰੀ ਤੋਂ ਸੁਪਰਲੇਟਿਵ ਡਿਗਰੀ ਬਣਾਉਣ ਲਈ ਐਡਜੈਕਟਿਵ ਦੇ ਪਿੱਛੇ -est ਜਾਂ ਉਸਦੇ ਅੱਗੇ most/least ਲਗਾ ਦਿੱਤਾ ਜਾਂਦਾ ਹੈ।

Tables of Degrees of Comparison

ਪੌਸੀਟਿਵ, ਕੰਪੈਰੇਟਿਵ ਅਤੇ ਸੁਪਰਲੇਟਿਵ ਡਿਗਰੀ ਅਤੇ ਉਨ੍ਹਾਂ ਨੂੰ ਬਣਾਉਣ ਦੇ ਤਰੀਕੇ ਸਮਝਣ ਲਈ ਹੇਠਾਂ ਦਿੱਤੇ ਟੇਬਲ ਦੇਖੋ।

     1. by addition of '-er' and '-est' to the positive degree



     2. by addition of '-r' and '-st' to the positive degree ending in 'e'



     3. When the positive ends in 'y' and has a consonant before it, we change 'y' into 'i' and then add 'er' and 'est'.



     4. when the positive degree ends in a consonant with a vowel before it, we double the consonant & then add '-er' and '-est'



     5. by addition of '-er' and '-est' to a positive degree when it ends in '-y'



     6. by placing 'more' and 'most' before the positive form