Adjectives
ਅਸੀਂ ਜਾਣਦੇ ਹਾਂ ਕਿ ਐਡਜੈਕਟਿਵ ਅਜਿਹੇ ਸ਼ਬਦ ਹੁੰਦੇ ਹਨ ਜੋ ਨਾਉਨ ਦੇ ਗੁਣ (quality) ਜਾਂ ਨਾਉਨ ਦੀ ਦਸ਼ਾ (state of being) ਬਾਰੇ ਜਾਣਕਾਰੀ ਦਿੰਦੇ ਹਨ। ਇਸ ਤੋਂ ਇਲਾਵਾ, ਐਡਜੈਕਟਿਵ ਨਾਉਨ ਦੀ ਸੰਖਿਆ ਜਾਂ ਮਾਤਰਾ (quantity) ਬਾਰੇ ਵੀ ਜਾਣਕਾਰੀ ਦੇ ਸਕਦੇ ਹਨ।
Order of Adjectives
ਕਈ ਵਾਰ ਇੰਝ ਹੁੰਦਾ ਹੈ ਕਿ ਇੱਕ ਨਾਉਨ ਲਈ ਇੱਕ ਤੋਂ ਜਿਆਦਾ ਐਡਜੈਕਟਿਵ ਵਰਤੇ ਜਾਂਦੇ ਹਨ। 'ਓਰਡਰ ਓਫ ਐਡਜੈਕਟਿਵਸ' ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਜਦੋਂ ਅਜਿਹਾ ਹੁੰਦਾ ਹੈ, ਓਦੋਂ ਕਿਹੜਾ ਐਡਜੈਕਟਿਵ ਪਹਿਲਾਂ ਲੱਗਣਾ ਹੈ ਅਤੇ ਕਿਹੜਾ ਬਾਅਦ ਵਿੱਚ।
Table of Order of Adjectives
ਓਰਡਰ ਓਫ ਐਡਜੈਕਟਿਵਸ ਨੂੰ ਸਮਝਣ ਲਈ ਹੇਠਾਂ ਦਿੱਤਾ ਟੇਬਲ ਦੇਖੋ।
0 Comments