Reflexive Pronouns (ਰਿਫਲੈਕਸਿਵ ਪ੍ਰੋਨਾਉਨ)

ਰਿਫਲੈਕਸਿਵ ਪ੍ਰੋਨਾਉਨ ਓਹਦੋਂ ਵਰਤੇ ਜਾਂਦੇ ਹਨ ਜਦ ਸੈਂਟੈਂਸ ਦਾ ਸਬਜੈਕਟ ਅਤੇ ਆਬਜੈਕਟ ਇੱਕੋ ਹੁੰਦਾ ਹੈ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਇਹ ਓਹਦੋਂ ਵਰਤੇ ਜਾਂਦੇ ਹਨ ਜਦ ਸਬਜੈਕਟ ਵੱਲੋਂ ਕੀਤੇ ਜਾ ਰਹੇ ਕੰਮ (verb) ਦਾ ਅਸਰ ਖੁਦ ਸਬਜੈਕਟ ਉੱਤੇ ਹੀ ਪੈ ਰਿਹਾ ਹੁੰਦਾ ਹੈ। 

ਜੇ ਰਿਫਲੈਕਸਿਵ ਪ੍ਰੋਨਾਉਨ ਸਿੰਗੁਲਰ ਹੋਣ ਤਾਂ ਉਨ੍ਹਾਂ ਪਿੱਛੇ ਹਮੇਸ਼ਾ -self ਲੱਗਦਾ ਹੈ ਅਤੇ ਜੇ ਉਹ ਪਲੂਰਲ ਹੋਣ ਤਾਂ -selves ਲੱਗਦਾ ਹੈ

Types of Reflexive Pronouns  

1. Reflexive pronouns as Direct objects

ਰਿਫਲੈਕਸਿਵ ਪ੍ਰੋਨਾਉਨ ਡਾਇਰੈਕਟ ਓਬਜੈਕਟ ਹੋ ਸਕਦੇ ਹਨ ਜਦੋਂ ਸੈਂਟੈਂਸ ਵਿੱਚ ਸਬਜੈਕਟ ਤੇ ਡਾਇਰੈਕਟ ਓਬਜੈਕਟ ਇੱਕੋ ਹੋਣ।

ਉਦਾਹਰਣ – Shahrukh Khan played himself in the movie Fan.

2. Reflexive pronouns as Direct objects

ਰਿਫਲੈਕਸਿਵ ਪ੍ਰੋਨਾਉਨ ਇਨਡਾਇਰੈਕਟ ਓਬਜੈਕਟ ਹੋ ਸਕਦੇ ਹਨ ਜਦੋਂ ਸੈਂਟੈਂਸ ਵਿੱਚ ਸਬਜੈਕਟ ਤੇ ਇਨਡਾਇਰੈਕਟ ਓਬਜੈਕਟ ਇੱਕੋ ਹੋਣ।

ਉਦਾਹਰਣ – Ronita organised vacation for herself after her divorce.

Table of Reflexive Pronouns 

ਇਹ ਸਮਝਣ ਲਈ ਕਿ ਰਿਫਲੈਕਸਿਵ ਪ੍ਰੋਨਾਉਨ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਕਿਵੇਂ ਵਰਤੇ ਜਾਂਦੇ ਹਨ, ਹੇਠ ਦਿੱਤੇ ਟੇਬਲ ਨੂੰ ਦੇਖੋ