Meaning of Pronoun Case
ਅਸੀਂ ਪੜ੍ਹ ਚੁੱਕੇ ਹਾਂ ਕਿ ਪ੍ਰੋਨਾਉਨਸ, ਨਾਉਨਸ ਦੀ ਜਗ੍ਹਾ ਵਰਤੇ ਜਾਂਦੇ ਹਨ। ਕੇਸ ਤੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਪਰਸਨਲ ਪ੍ਰੋਨਾਉਨ ਸੈਂਟੈਂਸ ਦੇ ਕਿਹੜੇ ਹਿੱਸੇ ਵਿੱਚ ਵਰਤੇ ਜਾ ਰਹੇ ਹਨ: ਸਬਜੈਕਟ ਵਿੱਚ; ਓਬਜੈਕਟ ਵਿੱਚ (ਜਾਂ) ਪੋਸੈਸ਼ਨ ਦਿਖਾਉਣ ਲਈ।
Types of Pronoun Cases
1. Subjective Case
ਜਦੋਂ ਪਰਸਨਲ ਪ੍ਰੋਨਾਉਨ ਸੈਂਟੈਂਸ ਦੇ ਸਬਜੈਕਟ ਵਿੱਚ ਵਰਤਿਆ ਜਾਂਦਾ ਹੈ ਤਾਂ ਉਸਨੂੰ ਸਬਜੈਕਟਿਵ ਕੇਸ ਕਿਹਾ ਜਾਂਦਾ ਹੈ।
ਉਦਾਹਰਣ
1. Rahul is a good boy. He respects his teachers.
2. I have bought a new car. It is black in colour.
3. Players are happy. They have won the match.
2. I have bought a new car. It is black in colour.
3. Players are happy. They have won the match.
2. Objective Case
ਜਦੋਂ ਪਰਸਨਲ ਪ੍ਰੋਨਾਉਨ ਸੈਂਟੈਂਸ ਦੇ ਓਬਜੈਕਟ ਵਿੱਚ ਵਰਤਿਆ ਜਾਂਦਾ ਹੈ ਤਾਂ ਉਸਨੂੰ ਓਬਜੈਕਟਿਵ ਕੇਸ ਕਿਹਾ ਜਾਂਦਾ ਹੈ।
ਉਦਾਹਰਣ
1. Rahul is a good boy. Everybody admires him.
2. I have bought a new car. I will drive it to my office.
3. Players felt happy after the match was won by them.
3. Possessive case
ਜਦੋਂ ਪਰਸਨਲ ਪ੍ਰੋਨਾਉਨ ਮਲਕੀਅਤ (ਪੋਸੈਸ਼ਨ) ਦਿਖਾਉਣ ਲਈ ਵਰਤਿਆ ਜਾਂਦਾ ਹੈ ਤਾਂ ਉਸਨੂੰ ਪੋਸੈਸਿਵ ਕੇਸ ਕਿਹਾ ਜਾਂਦਾ ਹੈ।
ਉਦਾਹਰਣ
1. Rahul is a good boy. Everybody admires his conduct.
2. I have bought a new car. I will drive it to my office.
3. Players felt happy after winning their match.
Subscribe for video lessons: Click Here
2. I have bought a new car. I will drive it to my office.
3. Players felt happy after winning their match.
Subscribe for video lessons: Click Here
0 Comments