Reciprocal Pronouns (ਰੈਸਿਪ੍ਰੋਕਲ ਪ੍ਰੋਨਾਉਨਸ)

ਰੈਸਿਪ੍ਰੋਕਲ ਪ੍ਰੋਨਾਉਨ ਉਹਦੋਂ ਵਰਤੇ ਜਾਂਦੇ ਹਨ ਜਦੋਂ ਸਾਰੇ ਸਬਜੈਕਟ ਇੱਕੋ ਕੰਮ ਕਰ ਰਹੇ ਹੋਣ ਜਾਂ ਇੱਕ ਦੂਸਰੇ ਬਾਰੇ ਇੱਕੋ ਜਿਹੀ ਭਾਵਨਾ ਜ਼ਾਹਿਰ ਕਰਦੇ ਹੋਣ। 

Types of Reciprocal Pronouns

ਰੈਸਿਪ੍ਰੋਕਲ ਪ੍ਰੋਨਾਉਨ ਸਿਰਫ ਦੋ ਤਰ੍ਹਾਂ ਦੇ ਹੁੰਦੇ ਹਨ।

     1. Each other – ਜਦੋਂ ਦੋ ਲੋਕਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੋਵੇ।

ਉਦਾਹਰਣ

      i. Satinder and Jatinder bought each other a gift.
     ii. The two players showed massive respect for each other.

     2. One another – ਜਦੋਂ ਦੋ ਤੋਂ ਵੱਧ ਲੋਕਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੋਵੇ।

ਉਦਾਹਰਣ

      i. The players congratulated one another after winning the cricket match.
     ii. Politicians blamed one another for the lack of development.

ਨੋਟ – ਅਜੋਕੀ ਅੰਗਰੇਜ਼ੀ ਗਰਾਮਰ ਵਿੱਚ one another ਅਤੇ each other ਇੱਕ ਦੂਸਰੇ ਦੀ ਥਾਂ ਵਰਤੇ ਜਾਂਦੇ ਹਨ ਪਰ ਇਨ੍ਹਾਂ ਬਾਰੇ ਸਹੀ ਜਾਣਕਾਰੀ ਹੋਣਾ ਅਤੇ ਇਨ੍ਹਾਂ ਦੀ ਸਹੀ ਵਰਤੋਂ ਕਰਨਾ ਬਹਿਤਰ ਹੈ।

Table of Reciprocal Pronouns

ਵੱਖ-ਵੱਖ ਰੈਸਿਪ੍ਰੋਕਲ ਪ੍ਰੋਨਾਉਨਸ ਅਤੇ ਉਨ੍ਹਾਂ ਦੀ ਵਰਤੋਂ ਨੂੰ ਸਮਝਣ ਲਈ, ਹੇਠ ਦਿੱਤੇ ਹੋਏ ਟੇਬਲ ਉੱਤੇ ਧਿਆਨ ਦਿਓ।

To subscribe to my youtube channel: CLICK HERE