Interrogative Pronouns (ਇੰਟੌਰਰੋਗੇਟਿਵ ਪ੍ਰੋਨਾਉਨਸ)

ਇੰਟੌਰਰੋਗੇਟਿਵ ਪ੍ਰੋਨਾਉਨਸ ਉਹ ਪ੍ਰੋਨਾਉਨ ਹੁੰਦੇ ਹਨ ਜੋ ਸਵਾਲ ਪੁੱਛਣ ਲਈ ਵਰਤੇ ਜਾਂਦੇ ਹਨ। 

Table of Interrogative Pronouns


Examples of Interrogative Pronouns

ਇੰਟੌਰਰੋਗੇਟਿਵ ਪ੍ਰੋਨਾਉਨਸ ਦੇ ਉਦਾਹਰਣ

     1. What – What are you doing tonight?
     2. Which – Which of the three books are you buying?
     3. Who – Who is playing Piano? John (answer) is playing Piano.
     4. Whom – Whom are you buying chocolates for? I am buying chocolate for kids (answer).
     5. Whose – Whose bag is this?

Point to note

ਜਦੋਂ ਵਿਕਲਪ ਸੀਮਤ ਹੋਣ ਤਾਂ which ਦਾ ਪ੍ਰਯੋਗ ਜਿਆਦਾ ਸਹੀ ਮੰਨਿਆ ਜਾਂਦਾ ਹੈ। ਹਾਲਾਂਕਿ what ਨੂੰ which ਦੀ ਥਾਂ ਉੱਤੇ ਵਰਤਿਆ ਜਾ ਸਕਦਾ ਹੈ ਪਰ which ਨੂੰ what ਦੀ ਥਾਂ ਉੱਤੇ ਨਹੀਂ ਵਰਤਿਆ ਜਾ ਸਕਦਾ। 

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ which ਦੀ ਵਰਤੋਂ ਉਹਦੋਂ ਕੀਤੀ ਜਾਂਦੀ ਹਨ ਜਦ ਵਿਕਲਪ ਸੀਮਤ ਹੋਣ ਅਤੇ what ਦੀ ਵਰਤੋਂ ਉਹਦੋਂ ਕੀਤੀ ਜਾਂਦੀ ਹੈ ਜਦੋਂ ਵਿਕਲਪ ਅਸੀਮਤ ਹੋਣ। ਹੁਣ ਅਸੀਂ ਆਪਣਾ ਦ੍ਰਿਸ਼ਟੀਕੋਣ ਬਦਲ ਕੇ ਸੀਮਤ ਵਿਕਲਪਾਂ ਨੂੰ ਅਸੀਮਤ ਤਾਂ ਸਮਝ ਸਕਦੇ ਹਾਂ ਪਰ ਜੋ ਪਹਿਲਾਂ ਤੋਂ ਹੀ ਅਸੀਮਤ ਹੈ ਉਸਨੂੰ ਸੀਮਤ ਨਹੀਂ ਕੀਤਾ ਜਾ ਸਕਦਾ।

Subscribe for video lessons:   Click Here