ਅੰਗਰੇਜ਼ੀ ਭਾਸ਼ਾ ਵਿੱਚ ਕਾਉਂਟੇਬਲ ਨਾਉਨ ਉਹ ਨਾਉਨ ਹੁੰਦੇ ਹਨ ਜਿੰਨਾ ਨੂੰ ਅਸੀਂ ਅੰਕਾਂ ਦੀ ਮਦਦ ਨਾਲ ਗਿਣ ਸਕਦੇ ਹਾਂ। ਇਨ੍ਹਾਂ ਵਿੱਚ ਲੋਕ (people), ਜਾਨਵਰ (animals), ਜਗ੍ਹਾਹਾਂ (places) ਅਤੇ ਖਿਆਲ (Ideas) ਵੀ ਹੋ ਸਕਦੇ ਹਨ। ਕਾਉਂਟੇਬਲ ਨਾਉਨਸ ਸਿੰਗੁਲਰ ਵੀ ਹੋ ਸਕਦੇ ਨੇ ਤੇ ਪਲੂਰਲ ਵੀ। ਜਦ ਇਹ ਸਿੰਗੁਲਰ ਹੁੰਦੇ ਹਨ ਤਾਂ ਇਨ੍ਹਾਂ ਦੇ ਅੱਗੇ 'a' ਜਾਂ 'an' ਲੱਗਦਾ ਹੈ।

ਜਦ ਅਸੀਂ ਇਹ ਜਾਣਨਾ ਹੋਵੇ ਕਿ ਦਿੱਤੇ ਗਏ ਨਾਉਨ ਕਾਉਂਟੇਬਲ ਨਾਉਨ ਹਨ ਜਾਂ ਨਹੀਂ, ਅਸੀਂ ਖੁਦ ਨੂੰ ਇਹ ਸਵਾਲ ਕਰ ਸਕਦੇ ਹਾਂ ਕਿ ਦਿੱਤੇ ਗਏ ਨਾਉਨ ਗਿਣੇ ਜਾ ਸਕਦੇ ਹਨ ਕਿ ਨਹੀਂ?

ਉਦਾਹਰਣ

       • People – I have many friends to go out with.
       • Animals Two wild animals were rescued by Animal activists.
       • Places – I will be visiting ten religious places during my trip to India.
       • Ideas - I have an idea to help poor children.

To subscribe to my youtube channel: Click Here