Possessive Pronouns (ਪੋਸੈਸਿਵ ਪ੍ਰੋਨਾਉਨ)

ਪੋਸੈਸਿਵ ਸ਼ਬਦ ਪੋਸੈਸ਼ਨ ਸ਼ਬਦ ਤੋਂ ਬਣਿਆ ਹੈ ਜਿਸਦਾ ਮਤਲਬ ਹੁੰਦਾ ਹੈ 'ਕਿਸੇ ਚੀਜ਼ ਦੀ ਮਲਕੀਅਤ ਤੁਹਾਡੇ ਕੋਲ ਹੋਣਾ'। ਸੋ ਪੋਸੈਸਿਵ ਪ੍ਰੋਨਾਉਨ ਸਾਨੂੰ ਇਹ ਦੱਸਦੇ ਹਨ ਕਿ ਇੱਕ ਵਸਤੂ/ਇਨਸਾਨ ਉੱਤੇ ਕਿਸਦਾ ਅਧਿਕਾਰ ਜਾਂ ਮਲਕੀਅਤ ਹੈ।  

Types of Possessive Pronouns

ਇਨ੍ਹਾਂ ਦੀਆਂ ਦੋ ਕਿਸਮਾਂ ਹੁੰਦੀਆਂ ਹਨ 

     1. Strong or absolute pronouns (ਸਟ੍ਰੋਨਗ ਜਾਂ ਐਬਸੋਲਿਊਟ ਪ੍ਰੋਨਾਉਨ) - ਇਹ ਪ੍ਰੋਨਾਉਨ ਹੁੰਦੇ ਹਨ ਜੋ ਗੱਲ-ਬਾਤ ਦੌਰਾਨ ਪਹਿਲਾਂ ਤੋਂ ਹੀ ਵਰਤੇ ਜਾ ਚੁੱਕੇ ਨਾਉਨ ਜਾਂ ਨਾਉਨ ਫਰੇਸ (phrase) ਦੀ ਜਗ੍ਹਾ ਵਰਤੇ ਜਾਂਦੇ ਹਨ ਤਾਂ ਕਿ ਵਾਰ-ਵਾਰ ਉਨ੍ਹਾਂ ਨੂੰ ਦੁਹਰਾਉਣਾ ਨਾ ਪਵੇ।

ਇਹ ਨਾਉਨ ਦੇ ਗੈਰ-ਮੌਜੂਦਗੀ ਵਿੱਚ ਵੀ ਵਰਤੇ ਜਾ ਸਕਦੇ ਹਨ ਅਤੇ ਹਮੇਸ਼ਾ ਆਬਜੈਕਟ ਵਿੱਚ ਵਰਤੇ ਜਾਂਦੇ ਹਨ।

     2. Weak pronouns or Possessive adjectives (ਵੀਕ ਪ੍ਰੋਨਾਉਨਸ ਜਾਂ ਪੋਸੈਸਿਵ ਅਡਜੈਕਟਿਵਸ) - ਇਹ ਪ੍ਰੋਨਾਉਨ ਹਮੇਸ਼ਾ ਨਾਉਨ ਦੇ ਅੱਗੇ ਲੱਗਦੇ ਹਨ ਤੇ ਡੈਟਰਮਿਨਰਸ (Determiners) ਦਾ ਕੰਮ ਦਿੰਦੇ ਹਨ।

ਕਿਉਂਕਿ ਇਹ ਨਾਉਨ ਤੋਂ ਬਿਨਾ ਨਹੀਂ ਵਰਤੇ ਜਾ ਸਕਦੇ, ਇਸ ਲਈ ਇਨ੍ਹਾਂ ਨੂੰ ਕਮਜ਼ੋਰ (weak) ਪ੍ਰੋਨਾਉਨਸ ਵੀ ਕਿਹਾ ਜਾਂਦਾ ਹੈ। ਇਹ ਹਮੇਸ਼ਾ ਸਬਜੈਕਟ ਵਿੱਚ ਨਾਉਨ ਦੇ ਅੱਗੇ ਲੱਗਦੇ ਹਨ।

Tables of Possessive Pronouns 

ਪੋਸੈਸਿਵ ਸਿੰਗੁਲਰ ਪ੍ਰੋਨਾਉਨਸ, ਜਦ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਵਰਤੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੇਬਲ ਇਸ ਪ੍ਰਕਾਰ ਬਣਦਾ ਹੈ।

ਪੋਸੈਸਿਵ ਸਿੰਗੁਲਰ ਪ੍ਰੋਨਾਉਨਸ, ਜਦ ਅਲੱਗ-ਅਲੱਗ ਤਰੀਕਿਆਂ ਨਾਲ ਸਬਜੈਕਟ ਜਾਂ ਓਬਜੈਕਟ ਵਿੱਚ ਵਰਤੇ ਜਾਂਦੇ ਹਨ, ਤਾਂ ਉਨ੍ਹਾਂ ਦਾ ਟੇਬਲ ਇਸ ਪ੍ਰਕਾਰ ਬਣਦਾ ਹੈ।